ਆਦਿ ਸਰੂਰ ਦਾ ਤੂੰਹੀ ਕਰਾਆ ਸੀ....
ਜਦੋ ਨਸ਼ਾ ਅਖਾਂ 'ਚੋਂ ਪਿਲਾਆ ਸੀ.....
ਓਹੀ ਓਟ ਕਿਤੀ ਪੂਰੀ ਠੇਕਿਆਂ ਨੇ;;;
ਜਦ ਤੂਂ ਦੇ ਗਈ ਸੀ ਜਵਾਬ ਕੁੜੇ...
ਬਸ ਚਿਝਾਂ ਦੋ ਨਾਲ ਹੀ ਨਿਭਾਈ ਏ;;;
ਇਕ ਤੂੰ ਅੜੀਏ ਇਕ ਸ਼ਰਾਬ ਕੁੜੇ...
ਤੇਰੇ ਨਾਲ ਹੀ ਬਸ ਰਹਿਣਾ ਚਿਉਂਦੇ ਸੀ ...
ਨਾਮ ਤੇਰਾ ਹੀ ਲੇਕੇ ਅਸੀਂ ਸਾਉਂਦੇ ਸੀ....
ਸੁਬਾਹ ਜਾਗ ਖੁਲਨੇ ਤੋਂ ਪਹਿਲਾਂ ਵੇ....
ਲਹਿੰਦੇ ਸਾਂ ਬਸ ਤੇਰਾ ਹੀ ਖਵਾਬ ਕੁੜੇ;;;
ਬਸ ਚਿਝਾਂ ਦੋ ਨਾਲ ਹੀ ਨਿਭਾਈ ਏ;;;
ਇਕ ਤੂੰ ਅੜੀਏ ਇਕ ਸ਼ਰਾਬ ਕੁੜੇ...
ਤੂੰ ਮੁੜਨਾ ਨਹੀਂ ਸੀ ਤੂੰ ਮੁੜੀ ਨਾਂ...
ਅਸੀ ਉਡੀਕਨਾ ਸੀ ਅਸੀ ਉਡੀਕਦੇ ਹਾਂ....
ਜਿਹੜੇ ਰਾਹ ਤੁਰੀ ਸੀ ਮੁੜ ਵੇਖਿਆ ਨਾਂ;;;
ਅਸੀਂ ਅਜਵੀ ਬੈਠੇ ਓਥੇ ਈ ਤੇਰੇ ਬਾਦ ਕੁੜੇ....
ਬਸ ਚਿਝਾਂ ਦੋ ਨਾਲ ਹੀ ਨਿਭਾਈ ਏ;;;
ਇਕ ਤੂੰ ਅੜੀਏ ਇਕ ਸ਼ਰਾਬ ਕੁੜੇ...
ਨਾਂ ਪੀਵਾਂ ਤਾਂ ਰੂਹ ਤੇਰੇ ਤੇ ਇਲਜਾਮ ਧਰੇ....
ਪੀਆਂ ਤਾਂ ਜਮਾਨਾ ਮੈਨੂੰ ਬਦਨਾਮ ਕਰੇ.....
ਜੇ ਇਸ਼ਕ ਤੇਰੇ ਲਈ ਇਕ ਸੌਦਾ ਆ;;;
ਇੰਨਾ ਤਾਂ ਦਸ ਅਸੀ ਹਾਨੀ ਖੱਟੀ ਜਾਂ ਲਾਭ ਕੁੜੇ....
ਬਸ ਚਿਝਾਂ ਦੋ ਨਾਲ ਹੀ ਨਿਭਾਈ ਏ;;;
ਇਕ ਤੂੰ ਅੜੀਏ ਇਕ ਸ਼ਰਾਬ ਕੁੜੇ...
ਨਿਕਲਦਾ ਨਿਕਲਦਾ ਵਕਤ ਬੁਰਾ ਨਿਕਲ ਚਲਾ ...
ਭੁਲਦਾ ਭੁਲਦਾ ""ਸ਼ਰਮਾ"" ਤੈਨੂੰ ਭੁੱਲ ਚੱਲਾ...
ਤੂੰ ਨਹੀਂ ਪਰਤੀ ਜਾ ਤੇਰੀ ਮਰਜੀ ਆ;;;
ਅਸ਼ੀ ਜੀ ਜਾਨੇ ਤੈਨੂੰ ਦੇਣ ਲਈ ਜਵਾਬ ਕੁੜੇ.....
ਬਸ ਚਿਝਾਂ ਦੋ ਨਾਲ ਹੀ ਨਿਭਾਈ ਏ;;;
ਇਕ ਤੂੰ ਅੜੀਏ ਇਕ ਸ਼ਰਾਬ ਕੁੜੇ...